ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.44.0-wmf.4 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਆਡੀਓਬੁਕ ਆਡੀਓਬੁਕ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/270 250 20350 181902 181624 2024-11-20T10:03:35Z Charan Gill 36 /* ਗਲਤੀਆਂ ਲਾਈਆਂ */ 181902 proofread-page text/x-wiki <noinclude><pagequality level="3" user="Charan Gill" />{{rh||268|}} {{border/s|3=double|4=3px}}</noinclude>ਉਹ ਨੂੰ ਆਖਿਆ, ਮੇਲੇ ਵਿੱਚੋਂ ਅੱਵੇਂ ਨਾ ਲੰਘ ਜਾਓ ਕੁੱਛ ਤਾਂ ਮੁੱਲ ਲਓ, ਸਗੋਂ ਉਹ ਨੂੰ ਆਪਣੇ ਕੋਲ ਸੱਦਕੇ ਆਖਿਆ ਵੇਖੋ ਤਾਂ ਸਈ ਮਹਾਰਾਜ, ਏਹ ਮੇਰਾ ਨਗਰ ਕੇਡਾ ਸੋਹੁੰਣਾ ਹੈ, ਇੱਥੇ ਸੰਸਾਰ ਦਾ ਸਾਰਾ ਧੰਨ ਕਠਾ ਹੋਯਾ ਹੈ, ਅਤੇ ਇਸ ਸਭ ਕੁਛ ਦਾ ਮਾਲਕ ਮੈਂ ਹੀ ਹਾਂ, ਅਰ ਜੇ ਤੁਸੀਂ ਨਿਰਾ ਇੱਕ ਵੇਰੀ ਬੀ ਮੈਨੂੰ ਮੱਥਾ ਟੇਕੋ ਤਾਂ ਮੈਂ ਇਹ ਸਭ ਕਛੁ ਤੁਹਾਨੂੰ ਮੁਖਤ ਦੇ ਦਿੰਦਾ ਹਾਂ, ਪਰ ਪਾਤਸ਼ਾਹ ਨੈ ਉਹ ਦੀ ਖਚਰ ਵਿੱਦਿਯਾ ਵੇਖਕੇ ਉਹ ਨੂੰ ਘੁਰਕੀ ਦਿੱਤੀ, ਅਤੇ ਆਪਣੇ ਕੋਲੋਂ ਭਜਾ ਦਿੱਤਾ, ਅਤੇ ਐਓਂ ਸੁਖ ਸਾਂਦ ਨਾਲ ਮੇਲਿਓਂ ਲੰਘ ਗਏ ({{smaller|ਮੱਤੀ ਦਾ ਮੰਗਲਸਮਾਚਾਰ ੪ ਕਾਂਡ ੮-੧੦ ਪੌੜੀਆਂ। ਲੂਕਾ ਦਾ ਮੰਗਲਸਮਾਚਾਰ ੪ ਕਾਂਡ ੫ - ੮ ਪੌੜੀਆਂ}}) ਸੋ ਇਨਾਂ ਗੱਲਾਂ ਥੋਂ ਮਲੂਮ ਹੁੰਦਾ ਹੈ, ਭਈ ਇਹ ਮੇਲਾ ਅੱਤ ਵਡਾ<noinclude></noinclude> czbgvn0ke1s4zhbphcc1tzuuqxz5tcf ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/271 250 20353 181903 181623 2024-11-20T10:12:24Z Charan Gill 36 /* ਗਲਤੀਆਂ ਲਾਈਆਂ */ 181903 proofread-page text/x-wiki <noinclude><pagequality level="3" user="Charan Gill" />{{rh||269|}} {{border/s|3=double|4=3px}}</noinclude>ਅਤੇ ਪੁਰਾਣਾ ਹੈਗਾ ਹੈ, ਹੁਣ ਇਨ੍ਹਾ ਦੋਹਾਂ ਜਾਤ੍ਰੀਆਂ ਪੁਰਸ਼ਾਂ ਨੈ ਇਸ ਮੇਲੇ ਦੇ ਵਿੱਚੋਂ ਦੀ ਲੰਘਣਾ ਹੀ ਸੀ, ਜੋ ਜਾਂ ਓਹ ਉਥੇ ਆ ਪੁੱਜੇ ਤਾਂ ਉੱਥੋਂ ਦੇ ਲੋਕ ਉਨਾਂ ਨੂੰ ਵੇਖਕੇ ਘਾਬਰ ਗਏ, ਅਤੇ ਨਗਰ ਵਿੱਚ ਵੱਡੇ ਹੱਲੇ ਗੁੱਚੇ ਰਚਣ ਲੱਗੇ ਅਤੇ ਇਹ ਦੇ ਸਬੱਬ ਇਹ ਸਨ, ਪਹਿਲਾਂ ਲੋਕਾਂ ਨੈ ਜਾਤੀਆਂ ਵਲ ਤਕਦੇ ਕਦੇ ਕੀ ਡਿੱਠਾ ਭਾਈ ਇਨ੍ਹਾਂ ਦੇ ਅਤੇ ਮੇਲੇ ਵਾਲਿਆਂ ਦੇ ਬਸਤ੍ਰਾਂ ਵਿੱਚ ਬੜਾ ਵੇਰਵਾ ਹੈ, ਇਸ ਲਈ ਉਹ ਠੱਠੇ ਕਰਨੇ ਲੱਗੇ - ਕੇਇਆਂ ਨੈ ਆਖਿਆ ਭਈ ਇਹ ਸੁਦਾਈ ਹਨ, ਹੋਰਨਾਂ ਨੈ ਕਿਹਾ, ਇਹ ਪਰਦੇਸੀ ਹਨ ({{smaller|ਅਯੂਬ ਦੀ ਪੋਥੀ ੧੨ ਕਾਂਡ ੪ ਪੌੜੀ ੧ ਪਤ੍ਰੀ ਕੁਰਿੰਤੀਆਂ ਨੂੰ ੪ ਕਾਂਡ ੯ ਪੌੜੀ}}) ਦੂਜੀ ਗੱਲ ਇਹ ਹੈ ਭਈ ਜਿਹਾਕੁ ਲੋਕ ਉਨ੍ਹਾਂ ਦੇ ਬਸਤ੍ਰਾਂ ਨੂੰ ਵੇਖ ਕੇ ਹੱਕੇ ਬੱਕੇ ਰਹੇ ਗਏ, ਤੇਰਾ ਹੀ ਉਨ੍ਹਾਂ<noinclude></noinclude> 08e0u7z7l6jpa4ubyycw2uztjqau9zv ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/272 250 20356 181904 181622 2024-11-20T10:37:31Z Charan Gill 36 /* ਗਲਤੀਆਂ ਲਾਈਆਂ */ 181904 proofread-page text/x-wiki <noinclude><pagequality level="3" user="Charan Gill" />{{rh||270|}} {{border/s|3=double|4=3px}}</noinclude>ਦੀ ਬੋਲੀ ਸੁਣਕੇ ਬੀ ਵਡੇ ਅਚਰਜ਼ ਹੋਏ, ਕਿਉਂ ਜੋ ਕੋਈ ਕੋਈ ਉਨ੍ਹਾਂ ਦੀ ਬੋਲੀ ਸਮਝ ਸੱਕੇ, ਅਰ ਇਨ੍ਹਾਂ ਦੀ ਬੋਲੀ ਸੁਰਗ ਵਾਲੀ ਸੀ, ਅਤੇ ਮੇਲੇ ਵਾਲਿਆਂ ਦੀ ਬੋਲੀ ਸੁਰਗ ਵਾਲੀ ਨਹੀਂ ਸੀ, ਇੱਸੇ ਜਗਤ ਦੀ ਸੀ, ਸੋ ਸਾਰੇ ਮੇਲੇ ਵਾਲੇ ਉਨ੍ਹਾਂ ਦੇ ਭਾਣੇਂ ਓਬੜ ਜਾਪਦੇ ਸਨ {{smaller|(੧ ਪਤ੍ਰੀ ਕਰਿੰਤੀਆਂ ਨੂੰ 2 ਕਾਂਡ ੮ ਪੌੜੀ)}} ਤੀਜੀ ਗੱਲ ਇਹ ਹੈ, ਭਈ ਬੁਪਾਰੀਆਂ ਨੂੰ ਇਸ ਗੱਲੇ ਬੜੀ ਹਾਸੀ ਆਈ ਭਈ ਜਾਤੀਆਂ ਨੈ ਉਨਾਂ ਦੇ ਮਾਣ ਨੂੰ ਅਜਿਹਾਂ ਤੁੱਛ ਜਾਣਿਆ ਜੋ ਉਨ੍ਹਾਂ ਦੀਆਂ ਹੱਟੀਆਂ ਵੱਲ ਦ੍ਰਿਸ਼ਟਿ ਬੀ ਨਾ ਪਾਈ, ਅਤੇ ਜੇ ਕਿਸੇ ਨੈ ਉਨਾਂ ਨੂੰ ਆਖਿਆ ਭਈ ਕੋਈ ਵਸਤ ਮੁੱਲ ਖਰੀਦੋ, ਤਾਂ ਓਹ ਕੰਨਾਂ ਵਿੱਚ ਉੱਗਲਾਂ ਦੇ ਕੇ ਆਖਦੇ ਸਨ, ਭਈ ਸਾਡੀਆਂ ਅੱਖਾਂ ਨੂੰ ਬਿਅਰਥ ਵੇਖਣ ਤੋਂ ਫੇਰ<noinclude></noinclude> p2xoq6aoztsh5db22qh1m76248pxy11 ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/273 250 20359 181905 181621 2024-11-20T11:42:30Z Taranpreet Goswami 2106 181905 proofread-page text/x-wiki <noinclude><pagequality level="1" user="Karamjit Singh Gathwala" />{{rh||271|}} {{border/s|3=double|4=3px}}</noinclude>ਇਹ (੧੧੯ ਜਰੂਰ ੧੭ ਪੌਂ) ਅਤੇ ਉਤਾਹਾਂ ਅੱਖਾਂ ਚੁੱਕ ਕੇ ਸੰਨਤ ਕਰਿਆ ਕਰਨ ਭਈ ਸਾਡਾ ਬੁਪਾਰ ਸੁਰਗ ਉੱਤੇ ਹੈ (ਪਤੀ ਫਿਲਪੀਆਂ ਨੂੰ ੩ ਕਾਂਡ ੨ - ੧੧ ਪੌੜੀ) ' ਤਦ ਮੇਲੇ ਵਾਲਿਆਂ ਵਿੱਚੋਂ ਇੱਕ ਗਭਰੂ ਖੌਲ ਨਾਲ ਕਹਿਣ ਲੱਗਾ, ਭੁੱਕੇ ਜੁਵਾਨੇ ਤੁਸੀਂ ਕੀ ਖਰੀਦੋਗੇ? ਉਨ੍ਹਾਂ ਉਸ ਉੱਤੇ ਗੰਭੀਰਤਾ ਨਾਲ ਨਿਗਾਹ ਕਰਕੇ ਉਤਰ ਦਿੱਤਾ, ਭਈ ਅਸੀ ਤਾਂ ਬੱਚਿਆਈ ਮੂਲ ਲੈਂਦੇ ਹਾਂ॥ਇਹ ਸੁਣਕੇ ਸਭਨਾਂ ਨੇ ਉਨ੍ਹਾਂ ਉਤੇ ਨੱਕ ਟੁੱਟਿਆ ਕਈ ਤਾਂ ਉਨਾਂ ਨਾਲ ਠੱਠੇ ਕਰਦੇ, ਕਈ ਮੰਹਣੇ ਮਾਰਦੇ ਅਤੇ ਕਈ ਕਹਿੰਦੇ ਸਨ, ਭਈ ਉਨਾਂ ਨੂੰ ਮਾਰ ਬੂਟੇ ਵੱਢ ਬੌਰੋ, ਓੜਕ ਨੂੰ ਅੰਨੇ ਹੱਲੇ ਡੁੱਲੇ ਖਚ ਗਏ, ਜੋ ਮੇਲਾ ਉਲਟ ਹੈ ਗਿਆ, ਅਤੇ ਸਭ ਲੋਕ ਘਾਖਰ ਗਏ ਅਤੇ ਬੰਦੋਬਸਤ ਸਭ ਵਿਚਾਰ<noinclude></noinclude> moj0depw8adj4g7f305bw1gfinsmq4d ਵਰਤੋਂਕਾਰ:Satdeep Gill/WAT 2019 2 2 32508 181901 181762 2024-11-20T00:29:12Z ListeriaBot 947 Wikidata list updated [V2] 181901 wikitext text/x-wiki {{Wikidata list|sparql= SELECT ?item WHERE { ?item wdt:P31 wd:Q5 . # all humans [] schema:about ?item; schema:isPartOf <https://pa.wikisource.org/>; schema:name ?ws . # who have author pages in P Wikisource } |columns=item:Wikidata item,label:name,p21,p18}} {| class='wikitable sortable' ! Wikidata item ! name ! ਲਿੰਗ ! ਤਸਵੀਰ |- | [[:d:Q20608768|Q20608768]] | [[ਲੇਖਕ:ਬਲਰਾਮ|ਬਲਰਾਮ]] | ''[[:d:Q6581097|ਮਰਦ]]'' | [[ਤਸਵੀਰ:Balram Playwright.JPG|center|128px]] |- | [[:d:Q81059995|Q81059995]] | [[ਲੇਖਕ:ਪੰਡਤ ਨਰੈਣ ਸਿੰਘ|ਪੰਡਤ ਨਰੈਣ ਸਿੰਘ]] | ''[[:d:Q6581097|ਮਰਦ]]'' | |- | [[:d:Q35900|Q35900]] | [[ਲੇਖਕ:ਉਮਰ ਖ਼ਯਾਮ|ਉਮਰ ਖ਼ਯਾਮ]] | ''[[:d:Q6581097|ਮਰਦ]]'' | [[ਤਸਵੀਰ:Omar Khayyam2.JPG|center|128px]] |- | [[:d:Q43423|Q43423]] | [[ਲੇਖਕ:ਈਸਪ|ਈਸਪ]] | ''[[:d:Q6581097|ਮਰਦ]]'' | [[ਤਸਵੀਰ:Aesop pushkin01.jpg|center|128px]] |- | [[:d:Q81576|Q81576]] | [[ਲੇਖਕ:ਰਸ਼ੀਦ ਜਹਾਂ|ਰਸ਼ੀਦ ਜਹਾਂ]] | ''[[:d:Q6581072|ਨਾਰੀ]]'' | |- | [[:d:Q174152|Q174152]] | [[ਲੇਖਕ:ਪ੍ਰੇਮਚੰਦ|ਪ੍ਰੇਮਚੰਦ]] | ''[[:d:Q6581097|ਮਰਦ]]'' | [[ਤਸਵੀਰ:Prem chand.jpg|center|128px]] |- | [[:d:Q380728|Q380728]] | [[ਲੇਖਕ:ਫਿਓਦਰ ਸੋਲੋਗਬ|ਫਿਓਦਰ ਸੋਲੋਗਬ]] | ''[[:d:Q6581097|ਮਰਦ]]'' | [[ਤਸਵੀਰ:Sologub-1909.jpg|center|128px]] |- | [[:d:Q404622|Q404622]] | [[ਲੇਖਕ:ਸ਼ਰਤਚੰਦਰ|ਸ਼ਰਤਚੰਦਰ]] | ''[[:d:Q6581097|ਮਰਦ]]'' | [[ਤਸਵੀਰ:Sarat Chandra Chattopadhyay portrait.jpg|center|128px]] |- | [[:d:Q732446|Q732446]] | [[ਲੇਖਕ:ਸਚਲ ਸਰਮਸਤ|ਸਚਲ ਸਰਮਸਤ]] | ''[[:d:Q6581097|ਮਰਦ]]'' | [[ਤਸਵੀਰ:Hazrat Sachal Sarmast.JPG|center|128px]] |- | [[:d:Q3631344|Q3631344]] | [[ਲੇਖਕ:ਵਾਰਿਸ ਸ਼ਾਹ|ਵਾਰਿਸ ਸ਼ਾਹ]] | ''[[:d:Q6581097|ਮਰਦ]]'' | [[ਤਸਵੀਰ:Trilok singh Artist Waris Shah.jpg|center|128px]] |- | [[:d:Q6368245|Q6368245]] | [[ਲੇਖਕ:ਕਰਮ ਸਿੰਘ|ਕਰਮ ਸਿੰਘ]] | ''[[:d:Q6581097|ਮਰਦ]]'' | |- | [[:d:Q20605168|Q20605168]] | [[ਲੇਖਕ:ਅਮਰਜੀਤ ਚੰਦਨ|ਅਮਰਜੀਤ ਚੰਦਨ]] | ''[[:d:Q6581097|ਮਰਦ]]'' | [[ਤਸਵੀਰ:Amarjit Chandan.jpg|center|128px]] |- | [[:d:Q112031529|Q112031529]] | [[ਲੇਖਕ:ਹਰਨਾਮ ਸਿੰਘ 'ਹਰਲਾਜ'|ਹਰਨਾਮ ਸਿੰਘ 'ਹਰਲਾਜ']] | ''[[:d:Q6581097|ਮਰਦ]]'' | [[ਤਸਵੀਰ:Harnam singh harlaaj.jpg|center|128px]] |- | [[:d:Q905|Q905]] | [[ਲੇਖਕ:ਫ਼ਰਾਂਜ਼ ਕਾਫ਼ਕਾ|ਫ਼ਰਾਂਜ਼ ਕਾਫ਼ਕਾ]] | ''[[:d:Q6581097|ਮਰਦ]]'' | [[ਤਸਵੀਰ:Franz Kafka, 1923.jpg|center|128px]] |- | [[:d:Q7243|Q7243]] | [[ਲੇਖਕ:ਲਿਉ ਤਾਲਸਤਾਏ|ਲਿਉ ਤਾਲਸਤਾਏ]] | ''[[:d:Q6581097|ਮਰਦ]]'' | [[ਤਸਵੀਰ:L.N.Tolstoy Prokudin-Gorsky.jpg|center|128px]] |- | [[:d:Q5673|Q5673]] | [[ਲੇਖਕ:ਹਾਂਸ ਕ੍ਰਿਸਚਨ ਆਂਡਰਸਨ|ਹਾਂਸ ਕ੍ਰਿਸਚੀਅਨ ਐਂਡਰਸਨ]] | ''[[:d:Q6581097|ਮਰਦ]]'' | [[ਤਸਵੀਰ:HCA by Thora Hallager 1869.jpg|center|128px]] |- | [[:d:Q23114|Q23114]] | [[ਲੇਖਕ:ਲੂ ਸ਼ੁਨ|ਲੂ ਸ਼ੁਨ]] | ''[[:d:Q6581097|ਮਰਦ]]'' | [[ਤਸਵੀਰ:LuXun1930.jpg|center|128px]] |- | [[:d:Q140303|Q140303]] | [[ਲੇਖਕ:ਧਨੀ ਰਾਮ ਚਾਤ੍ਰਿਕ|ਲਾਲਾ ਧਨੀ ਰਾਮ ਚਾਤ੍ਰਿਕ]] | ''[[:d:Q6581097|ਮਰਦ]]'' | [[ਤਸਵੀਰ:Dhani Ram Chatrik.jpg|center|128px]] |- | [[:d:Q230476|Q230476]] | [[ਲੇਖਕ:ਕੇਟ ਸ਼ੋਪਨ|ਕੇਟ ਸ਼ੋਪਨ]] | ''[[:d:Q6581072|ਨਾਰੀ]]'' | [[ਤਸਵੀਰ:Kate Chopin.jpg|center|128px]] |- | [[:d:Q312967|Q312967]] | [[ਲੇਖਕ:ਗੁਰੂ ਗੋਬਿੰਦ ਸਿੰਘ|ਗੁਰੂ ਗੋਬਿੰਦ ਸਿੰਘ ਜੀ]] | ''[[:d:Q6581097|ਮਰਦ]]'' | [[ਤਸਵੀਰ:Guru Gobind Singh.jpg|center|128px]] |- | [[:d:Q377808|Q377808]] | [[ਲੇਖਕ:ਭਗਤ ਸਿੰਘ|ਭਗਤ ਸਿੰਘ]] | ''[[:d:Q6581097|ਮਰਦ]]'' | [[ਤਸਵੀਰ:Bhagat Singh 1929.jpg|center|128px]] |- | [[:d:Q3631340|Q3631340]] | [[ਲੇਖਕ:ਭਾਈ ਵੀਰ ਸਿੰਘ|ਭਾਈ ਵੀਰ ਸਿੰਘ]] | ''[[:d:Q6581097|ਮਰਦ]]'' | [[ਤਸਵੀਰ:Vir Singh 1972 stamp of India.jpg|center|128px]] |- | [[:d:Q20606660|Q20606660]] | [[ਲੇਖਕ:ਗੁਰਬਖ਼ਸ਼ ਸਿੰਘ ਫ਼ਰੈਂਕ|ਗੁਰਬਖ਼ਸ਼ ਸਿੰਘ ਫ਼ਰੈਂਕ]] | ''[[:d:Q6581097|ਮਰਦ]]'' | [[ਤਸਵੀਰ:Gurbax Singh Frank at Amritsar in 2018 02.jpg|center|128px]] |- | [[:d:Q20606826|Q20606826]] | [[ਲੇਖਕ:ਚਰਨ ਸਿੰਘ ਸ਼ਹੀਦ|ਚਰਨ ਸਿੰਘ ਸ਼ਹੀਦ]] | ''[[:d:Q6581097|ਮਰਦ]]'' | |- | [[:d:Q20610081|Q20610081]] | [[ਲੇਖਕ:ਹਰਨਾਮ ਸਿੰਘ ਨਰੂਲਾ|ਹਰਨਾਮ ਸਿੰਘ ਨਰੂਲਾ]] | | |- | [[:d:Q16867|Q16867]] | [[ਲੇਖਕ:ਐਡਗਰ ਐਲਨ ਪੋ|ਐਡਗਰ ਐਲਨ ਪੋ]] | ''[[:d:Q6581097|ਮਰਦ]]'' | [[ਤਸਵੀਰ:Edgar Allan Poe, circa 1849, restored, squared off.jpg|center|128px]] |- | [[:d:Q45765|Q45765]] | [[ਲੇਖਕ:ਜੈਕ ਲੰਡਨ|ਜੈਕ ਲੰਡਨ]] | ''[[:d:Q6581097|ਮਰਦ]]'' | [[ਤਸਵੀਰ:Jack London young.jpg|center|128px]] |- | [[:d:Q107000|Q107000]] | [[ਲੇਖਕ:ਮਿਰਜ਼ਾ ਗ਼ਾਲਿਬ|ਮਿਰਜ਼ਾ ਗ਼ਾਲਿਬ]] | ''[[:d:Q6581097|ਮਰਦ]]'' | [[ਤਸਵੀਰ:Mirza Ghalib photograph 3.jpg|center|128px]] |- | [[:d:Q454703|Q454703]] | [[ਲੇਖਕ:ਗੁਰੂ ਅਮਰ ਦਾਸ ਜੀ|ਗੁਰੂ ਅਮਰਦਾਸ]] | ''[[:d:Q6581097|ਮਰਦ]]'' | [[ਤਸਵੀਰ:Amardas-Goindwal.jpg|center|128px]] |- | [[:d:Q6792411|Q6792411]] | [[ਲੇਖਕ:ਸਾਈਂ ਮੌਲਾ ਸ਼ਾਹ|ਮੌਲਾ ਸ਼ਾਹ]] | ''[[:d:Q6581097|ਮਰਦ]]'' | [[ਤਸਵੀਰ:Sain Maula Shah.jpg|center|128px]] |- | [[:d:Q7265733|Q7265733]] | [[ਲੇਖਕ:ਕਾਦਰਯਾਰ|ਕਾਦਰਯਾਰ]] | ''[[:d:Q6581097|ਮਰਦ]]'' | |- | [[:d:Q20605976|Q20605976]] | [[ਲੇਖਕ:ਕਿਸ਼ਨ ਸਿੰਘ ਆਰਿਫ਼|ਕਿਸ਼ਨ ਸਿੰਘ ਆਰਿਫ਼]] | ''[[:d:Q6581097|ਮਰਦ]]'' | |- | [[:d:Q20606273|Q20606273]] | [[ਲੇਖਕ:ਪੀਰ ਗ਼ੁਲਾਮ ਜੀਲਾਨੀ|ਗ਼ੁਲਾਮ ਜੀਲਾਨੀ]] | ''[[:d:Q6581097|ਮਰਦ]]'' | |- | [[:d:Q20608659|Q20608659]] | [[ਲੇਖਕ:ਫ਼ਿਰੋਜ਼ ਦੀਨ ਸ਼ਰਫ਼|ਫ਼ਿਰੋਜ਼ ਦੀਨ ਸ਼ਰਫ਼]] | ''[[:d:Q6581097|ਮਰਦ]]'' | |- | [[:d:Q20609258|Q20609258]] | [[ਲੇਖਕ:ਮੋਹਨ ਸਿੰਘ ਵੈਦ|ਮੋਹਨ ਸਿੰਘ ਵੈਦ]] | ''[[:d:Q6581097|ਮਰਦ]]'' | |- | [[:d:Q20610051|Q20610051]] | [[ਲੇਖਕ:ਹਰਦਿਲਬਾਗ਼ ਸਿੰਘ ਗਿੱਲ|ਹਰਦਿਲਬਾਗ ਸਿੰਘ ਗਿੱਲ]] | ''[[:d:Q6581097|ਮਰਦ]]'' | |- | [[:d:Q123847379|Q123847379]] | [[ਲੇਖਕ:ਫ਼ਰਦ ਫ਼ਕੀਰ|ਫਰਦ ਫ਼ਕੀਰ]] | ''[[:d:Q6581097|ਮਰਦ]]'' | |- | [[:d:Q9327|Q9327]] | [[ਲੇਖਕ:ਮੋਪਾਸਾਂ|ਮੋਪਾਂਸਾ]] | ''[[:d:Q6581097|ਮਰਦ]]'' | [[ਤਸਵੀਰ:Maupassant par Nadar.jpg|center|128px]] |- | [[:d:Q30875|Q30875]] | [[ਲੇਖਕ:ਔਸਕਰ ਵਾਈਲਡ|ਔਸਕਰ ਵਾਈਲਡ]] | ''[[:d:Q6581097|ਮਰਦ]]'' | [[ਤਸਵੀਰ:Oscar Wilde by Napoleon Sarony. Three-quarter-length photograph, seated.jpg|center|128px]] |- | [[:d:Q83322|Q83322]] | [[ਲੇਖਕ:ਗੁਰੂ ਨਾਨਕ ਦੇਵ ਜੀ|ਗੁਰੂ ਨਾਨਕ]] | ''[[:d:Q6581097|ਮਰਦ]]'' | [[ਤਸਵੀਰ:Mural painting of Guru Nanak from Gurdwara Baba Atal Rai.jpg|center|128px]] |- | [[:d:Q172788|Q172788]] | [[ਲੇਖਕ:ਓ ਹੈਨਰੀ|ਓ ਹੈਨਰੀ]] | ''[[:d:Q6581097|ਮਰਦ]]'' | [[ਤਸਵੀਰ:William Sydney Porter by doubleday.jpg|center|128px]] |- | [[:d:Q270632|Q270632]] | [[ਲੇਖਕ:ਕੈਥਰੀਨ ਮੈਂਸਫੀਲਡ|ਕੈਥਰੀਨ ਮੈਂਸਫੀਲਡ]] | ''[[:d:Q6581072|ਨਾਰੀ]]'' | [[ਤਸਵੀਰ:Katherine Mansfield (no signature).jpg|center|128px]] |- | [[:d:Q377881|Q377881]] | [[ਲੇਖਕ:ਬੰਕਿਮਚੰਦਰ ਚੱਟੋਪਾਧਿਆਏ|ਬੰਕਿਮਚੰਦਰ ਚੱਟੋਪਾਧਿਆਏ]] | ''[[:d:Q6581097|ਮਰਦ]]'' | [[ਤਸਵੀਰ:Bankimchandra Chattapadhay.jpg|center|128px]] |- | [[:d:Q111991252|Q111991252]] | [[ਲੇਖਕ:ਰਿਸ਼ੀ ਹਿਰਦੇਪਾਲ|ਰਿਸ਼ੀ ਹਿਰਦੇਪਾਲ]] | ''[[:d:Q6581097|ਮਰਦ]]'' | |- | [[:d:Q112029965|Q112029965]] | [[ਲੇਖਕ:ਸੁਰਜੀਤ ਸਿੰਘ ਕਾਲੇਕੇ|ਸੁਰਜੀਤ ਸਿੰਘ ਕਾਲੇਕੇ]] | ''[[:d:Q6581097|ਮਰਦ]]'' | |- | [[:d:Q5685|Q5685]] | [[ਲੇਖਕ:ਐਂਤਨ ਚੈਖਵ|ਐਂਤਨ ਚੈਖਵ]] | ''[[:d:Q6581097|ਮਰਦ]]'' | [[ਤਸਵੀਰ:Anton Chekhov with bow-tie sepia image.jpg|center|128px]] |- | [[:d:Q1403|Q1403]] | [[ਲੇਖਕ:ਲੁਇਗੀ ਪਿਰਾਂਡੇਲੋ|ਲੁਈਗੀ ਪਿਰਾਂਦੋਲੋ]] | ''[[:d:Q6581097|ਮਰਦ]]'' | [[ਤਸਵੀਰ:Luigi Pirandello 1932.jpg|center|128px]] |- | [[:d:Q692|Q692]] | [[ਲੇਖਕ:ਵਿਲੀਅਮ ਸ਼ੇਕਸਪੀਅਰ|ਵਿਲੀਅਮ ਸ਼ੇਕਸਪੀਅਰ]] | ''[[:d:Q6581097|ਮਰਦ]]'' | [[ਤਸਵੀਰ:Shakespeare.jpg|center|128px]] |- | [[:d:Q7200|Q7200]] | [[ਲੇਖਕ:ਅਲੈਗਜ਼ੈਂਡਰ ਪੁਸ਼ਕਿਨ|ਅਲੈਗਜ਼ੈਂਡਰ ਪੁਸ਼ਕਿਨ]] | ''[[:d:Q6581097|ਮਰਦ]]'' | [[ਤਸਵੀਰ:Orest Kiprensky - Портрет поэта А.С.Пушкина - Google Art Project.jpg|center|128px]] |- | [[:d:Q9061|Q9061]] | [[ਲੇਖਕ:ਕਾਰਲ ਮਾਰਕਸ|ਕਾਰਲ ਮਾਰਕਸ]] | ''[[:d:Q6581097|ਮਰਦ]]'' | [[ਤਸਵੀਰ:Karl Marx 001.jpg|center|128px]] |- | [[:d:Q7241|Q7241]] | [[ਲੇਖਕ:ਰਬਿੰਦਰਨਾਥ ਟੈਗੋਰ|ਰਬਿੰਦਰਨਾਥ ਟੈਗੋਰ]] | ''[[:d:Q6581097|ਮਰਦ]]'' | [[ਤਸਵੀਰ:Rabindranath Tagore in 1909.jpg|center|128px]] |- | [[:d:Q42831|Q42831]] | [[ਲੇਖਕ:ਇਵਾਨ ਤੁਰਗਨੇਵ|ਇਵਾਨ ਤੁਰਗਨੇਵ]] | ''[[:d:Q6581097|ਮਰਦ]]'' | [[ਤਸਵੀਰ:Turgenev by Repin.jpg|center|128px]] |- | [[:d:Q47737|Q47737]] | [[ਲੇਖਕ:ਖ਼ਲੀਲ ਜਿਬਰਾਨ|ਖ਼ਲੀਲ ਜਿਬਰਾਨ]] | ''[[:d:Q6581097|ਮਰਦ]]'' | [[ਤਸਵੀਰ:Kahlil Gibran 1913.jpg|center|128px]] |- | [[:d:Q60803|Q60803]] | [[ਲੇਖਕ:ਖ਼ਵਾਜਾ ਗ਼ੁਲਾਮ ਫ਼ਰੀਦ|ਖਵਾਜਾ ਗ਼ੁਲਾਮ ਫ਼ਰੀਦ]] | ''[[:d:Q6581097|ਮਰਦ]]'' | [[ਤਸਵੀਰ:Khawaja Ghulam Farid tomb at Kot Mithan.jpg|center|128px]] |- | [[:d:Q311526|Q311526]] | [[ਲੇਖਕ:ਸਾਕੀ|ਸਾਕੀ]] | ''[[:d:Q6581097|ਮਰਦ]]'' | [[ਤਸਵੀਰ:Héctor Hugh Munro.png|center|128px]] |- | [[:d:Q370204|Q370204]] | [[ਲੇਖਕ:ਗੁਰੂ ਅੰਗਦ ਦੇਵ ਜੀ|ਗੁਰੂ ਅੰਗਦ]] | ''[[:d:Q6581097|ਮਰਦ]]'' | [[ਤਸਵੀਰ:Guru Angad.jpg|center|128px]] |- | [[:d:Q3351571|Q3351571]] | [[ਲੇਖਕ:ਬੁੱਲ੍ਹੇ ਸ਼ਾਹ|ਬੁੱਲ੍ਹੇ ਸ਼ਾਹ]] | ''[[:d:Q6581097|ਮਰਦ]]'' | [[ਤਸਵੀਰ:Bulleh Shah's grave.JPG|center|128px]] |- | [[:d:Q13139853|Q13139853]] | [[ਲੇਖਕ:ਮੌਲਾ ਬਖ਼ਸ਼ ਕੁਸ਼ਤਾ|ਮੌਲਾ ਬਖ਼ਸ਼ ਕੁਸ਼ਤਾ]] | ''[[:d:Q6581097|ਮਰਦ]]'' | |- | [[:d:Q96141534|Q96141534]] | [[ਲੇਖਕ:ਪਿਆਰਾ ਸਿੰਘ ਭੌਰ|ਪਿਆਰਾ ਸਿੰਘ ਭੌਰ]] | ''[[:d:Q6581097|ਮਰਦ]]'' | |- | [[:d:Q112727019|Q112727019]] | [[ਲੇਖਕ:ਬਾਵਾ ਬਿਸ਼ਨ ਸਿੰਘ|ਬਾਵਾ ਬਿਸ਼ਨ ਸਿੰਘ]] | ''[[:d:Q6581097|ਮਰਦ]]'' | |- | [[:d:Q156501|Q156501]] | [[ਲੇਖਕ:ਸਆਦਤ ਹਸਨ ਮੰਟੋ|ਸਾਅਦਤ ਹਸਨ ਮੰਟੋ]] | ''[[:d:Q6581097|ਮਰਦ]]'' | |- | [[:d:Q312551|Q312551]] | [[ਲੇਖਕ:ਭਗਤ ਕਬੀਰ|ਭਗਤ ਕਬੀਰ]] | ''[[:d:Q6581097|ਮਰਦ]]'' | [[ਤਸਵੀਰ:Kabir.jpg|center|128px]] |- | [[:d:Q335353|Q335353]] | [[ਲੇਖਕ:ਗੁਰੂ ਰਾਮ ਦਾਸ ਜੀ|ਗੁਰੂ ਰਾਮਦਾਸ]] | ''[[:d:Q6581097|ਮਰਦ]]'' | [[ਤਸਵੀਰ:Guru Ram Das.jpg|center|128px]] |- | [[:d:Q3811239|Q3811239]] | [[ਲੇਖਕ:ਪ੍ਰਿੰਸੀਪਲ ਤੇਜਾ ਸਿੰਘ|ਤੇਜਾ ਸਿੰਘ]] | ''[[:d:Q6581097|ਮਰਦ]]'' | [[ਤਸਵੀਰ:Teja Singh LCCN2014680975 (cropped).jpg|center|128px]] |- | [[:d:Q3812755|Q3812755]] | [[ਲੇਖਕ:ਰਾਮ ਸਰੂਪ ਅਣਖੀ|ਰਾਮ ਸਰੂਪ ਅਣਖੀ]] | ''[[:d:Q6581097|ਮਰਦ]]'' | |- | [[:d:Q20606675|Q20606675]] | [[ਲੇਖਕ:ਗੁਰਭਜਨ ਗਿੱਲ|ਗੁਰਭਜਨ ਗਿੱਲ]] | ''[[:d:Q6581097|ਮਰਦ]]'' | [[ਤਸਵੀਰ:Gurbhajan GIll Portrait.jpg|center|128px]] |- | [[:d:Q48545174|Q48545174]] | [[ਲੇਖਕ:ਫ੍ਰੈਂਕ ਲੁਗਾਰਡ ਬ੍ਰੇਨ|ਫ੍ਰੈਂਕ ਲੁਗਾਰਡ ਬ੍ਰੇਨ]] | ''[[:d:Q6581097|ਮਰਦ]]'' | |- | [[:d:Q112072863|Q112072863]] | [[ਲੇਖਕ:ਡਾ. ਦੇਵੀ ਦਾਸ ਜੀ 'ਹਿੰਦੀ'|ਦੇਵੀ ਦਾਸ]] | ''[[:d:Q6581097|ਮਰਦ]]'' | |- | [[:d:Q1001|Q1001]] | [[ਲੇਖਕ:ਮਹਾਤਮਾ ਗਾਂਧੀ|ਮੋਹਨਦਾਸ ਕਰਮਚੰਦ ਗਾਂਧੀ]] | ''[[:d:Q6581097|ਮਰਦ]]'' | [[ਤਸਵੀਰ:Mahatma-Gandhi, studio, 1931.jpg|center|128px]] |- | [[:d:Q535|Q535]] | [[ਲੇਖਕ:ਵਿਕਟਰ ਹਿਊਗੋ|ਵਿਕਟਰ ਹਿਊਗੋ]] | ''[[:d:Q6581097|ਮਰਦ]]'' | [[ਤਸਵੀਰ:Victor Hugo by Étienne Carjat 1876 - full.jpg|center|128px]] |- | [[:d:Q369920|Q369920]] | [[ਲੇਖਕ:ਗੁਰੂ ਅਰਜਨ ਦੇਵ ਜੀ|ਗੁਰੂ ਅਰਜਨ]] | ''[[:d:Q6581097|ਮਰਦ]]'' | [[ਤਸਵੀਰ:Guru Arjan.jpg|center|128px]] |- | [[:d:Q488539|Q488539]] | [[ਲੇਖਕ:ਸੁਲਤਾਨ ਬਾਹੂ|ਸੁਲਤਾਨ ਬਾਹੂ]] | ''[[:d:Q6581097|ਮਰਦ]]'' | |- | [[:d:Q2019145|Q2019145]] | [[ਲੇਖਕ:ਗੁਰੂ ਤੇਗ ਬਹਾਦਰ ਜੀ|ਗੁਰੂ ਤੇਗ਼ ਬਹਾਦਰ]] | ''[[:d:Q6581097|ਮਰਦ]]'' | [[ਤਸਵੀਰ:Guru teg bahadur.jpg|center|128px]] |- | [[:d:Q5678981|Q5678981]] | [[ਲੇਖਕ:ਹਾਸ਼ਮ ਸ਼ਾਹ|ਹਾਸ਼ਮ ਸ਼ਾਹ]] | ''[[:d:Q6581097|ਮਰਦ]]'' | |- | [[:d:Q6347061|Q6347061]] | [[ਲੇਖਕ:ਕਾਨ੍ਹ ਸਿੰਘ ਨਾਭਾ|ਕਾਨ੍ਹ ਸਿੰਘ ਨਾਭਾ]] | ''[[:d:Q6581097|ਮਰਦ]]'' | [[ਤਸਵੀਰ:Photograph of Kahn Singh of Nabha.jpg|center|128px]] |- | [[:d:Q7260822|Q7260822]] | [[ਲੇਖਕ:ਪੂਰਨ ਸਿੰਘ|ਪੂਰਨ ਸਿੰਘ]] | ''[[:d:Q6581097|ਮਰਦ]]'' | [[ਤਸਵੀਰ:Pooran Singh.jpg|center|128px]] |- | [[:d:Q18031683|Q18031683]] | [[ਲੇਖਕ:ਈਸ਼ਵਰ ਚੰਦਰ ਨੰਦਾ|ਈਸ਼ਵਰ ਚੰਦਰ ਨੰਦਾ]] | ''[[:d:Q6581097|ਮਰਦ]]'' | |- | [[:d:Q20609760|Q20609760]] | [[ਲੇਖਕ:ਸੁਖਦੇਵ ਮਾਦਪੁਰੀ|ਸੁਖਦੇਵ ਮਾਦਪੁਰੀ]] | ''[[:d:Q6581097|ਮਰਦ]]'' | [[ਤਸਵੀਰ:Sukhdev Madpuri.jpg|center|128px]] |- | [[:d:Q7245|Q7245]] | [[ਲੇਖਕ:ਮਾਰਕ ਟਵੇਨ|ਮਾਰਕ ਟਵੇਨ]] | ''[[:d:Q6581097|ਮਰਦ]]'' | [[ਤਸਵੀਰ:MarkTwain.LOC.jpg|center|128px]] |- | [[:d:Q12706|Q12706]] | [[ਲੇਖਕ:ਮੈਕਸਿਮ ਗੋਰਕੀ|ਮੈਕਸਿਮ ਗੋਰਕੀ]] | ''[[:d:Q6581097|ਮਰਦ]]'' | [[ਤਸਵੀਰ:Maxim Gorky LOC Restored edit1.jpg|center|128px]] |- | [[:d:Q23434|Q23434]] | [[ਲੇਖਕ:ਅਰਨੈਸਟ ਹੈਮਿੰਗਵੇ|ਅਰਨੈਸਟ ਹੈਮਿੰਗਵੇ]] | ''[[:d:Q6581097|ਮਰਦ]]'' | [[ਤਸਵੀਰ:ErnestHemingway.jpg|center|128px]] |- | [[:d:Q34787|Q34787]] | [[ਲੇਖਕ:ਫਰੈਡਰਿਕ ਏਂਗਲਜ਼|ਫਰੈਡਰਿਕ ਏਂਗਲਜ਼]] | ''[[:d:Q6581097|ਮਰਦ]]'' | [[ਤਸਵੀਰ:Engels painting2.jpg|center|128px]] |- | [[:d:Q192302|Q192302]] | [[ਲੇਖਕ:ਭਾਈ ਗੁਰਦਾਸ|ਭਾਈ ਗੁਰਦਾਸ]] | ''[[:d:Q6581097|ਮਰਦ]]'' | [[ਤਸਵੀਰ:Bhai Gurdas scribing Adi Granth.jpg|center|128px]] |- | [[:d:Q930489|Q930489]] | [[ਲੇਖਕ:ਯੋਸ਼ੀਕੀ ਹਯਾਮਾ|ਯੋਸ਼ੀਕੀ ਹਯਾਮਾ]] | ''[[:d:Q6581097|ਮਰਦ]]'' | [[ਤਸਵੀਰ:Yoshiki Hayama.jpg|center|128px]] |- | [[:d:Q3244622|Q3244622]] | [[ਲੇਖਕ:ਬਾਬਾ ਸ਼ੇਖ ਫਰੀਦ|ਬਾਬਾ ਫਰੀਦ]] | ''[[:d:Q6581097|ਮਰਦ]]'' | [[ਤਸਵੀਰ:Darbar Hazrat Baba Farid ud Deen Ganj Shakar Rahmatullah Alaih - panoramio (5).jpg|center|128px]] |- | [[:d:Q4724829|Q4724829]] | [[ਲੇਖਕ:ਅਲੀ ਹੈਦਰ ਮੁਲਤਾਨੀ|ਅਲੀ ਹੈਦਰ ਮੁਲਤਾਨੀ]] | ''[[:d:Q6581097|ਮਰਦ]]'' | |- | [[:d:Q20608152|Q20608152]] | [[ਲੇਖਕ:ਨਜਾਬਤ|ਨਜਾਬਤ]] | | |- | [[:d:Q20608841|Q20608841]] | [[ਲੇਖਕ:ਬਾਵਾ ਬੁੱਧ ਸਿੰਘ|ਬਾਵਾ ਬੁੱਧ ਸਿੰਘ]] | ''[[:d:Q6581097|ਮਰਦ]]'' | |- | [[:d:Q20610183|Q20610183]] | [[ਲੇਖਕ:ਹਰਿੰਦਰ ਸਿੰਘ ਰੂਪ|ਹਰਿੰਦਰ ਸਿੰਘ ਰੂਪ]] | ''[[:d:Q6581097|ਮਰਦ]]'' | |- | [[:d:Q27950153|Q27950153]] | [[ਲੇਖਕ:ਚਰਨ ਪੁਆਧੀ|ਚਰਨ ਪੁਆਧੀ]] | ''[[:d:Q6581097|ਮਰਦ]]'' | [[ਤਸਵੀਰ:Charan Puadhi Puadhi dialect of Punjabi Language poet 05.jpg|center|128px]] |- | [[:d:Q81265976|Q81265976]] | [[ਲੇਖਕ:ਬਰਕਤ ਸਿੰਘ ਅਨੰਦ|ਬਰਕਤ ਸਿੰਘ ਅਨੰਦ]] | ''[[:d:Q6581097|ਮਰਦ]]'' | |- | [[:d:Q87346367|Q87346367]] | [[ਲੇਖਕ:ਬਾਬੂ ਤੇਜਾ ਸਿੰਘ|ਬਾਬੂ ਤੇਜਾ ਸਿੰਘ]] | ''[[:d:Q6581097|ਮਰਦ]]'' | |- | [[:d:Q107013029|Q107013029]] | [[ਲੇਖਕ:ਇਕਬਾਲ ਸਿੰਘ|ਇਕਬਾਲ ਸਿੰਘ]] | ''[[:d:Q6581097|ਮਰਦ]]'' | |- | [[:d:Q584501|Q584501]] | [[ਲੇਖਕ:ਸ਼ਾਹ ਮੁਹੰਮਦ|ਸ਼ਾਹ ਮੁਹੰਮਦ]] | ''[[:d:Q6581097|ਮਰਦ]]'' | [[ਤਸਵੀਰ:ShahMuhammad.jpg|center|128px]] |- | [[:d:Q20608916|Q20608916]] | [[ਲੇਖਕ:ਭਗਵੰਤ ਰਸੂਲਪੁਰੀ|ਭਗਵੰਤ ਰਸੂਲਪੁਰੀ]] | | |- | [[:d:Q20609798|Q20609798]] | [[ਲੇਖਕ:ਸੁਖਵੰਤ ਹੁੰਦਲ|ਸੁਖਵੰਤ ਹੁੰਦਲ]] | | |- | [[:d:Q31789116|Q31789116]] | [[ਲੇਖਕ:ਬਲਬੀਰ ਸਿੰਘ|ਬਲਵੀਰ ਸਿੰਘ]] | | |- | [[:d:Q61119073|Q61119073]] | [[ਲੇਖਕ:ਹਦਾਇਤੁੱਲਾ|ਹਦਾਇਤੁੱਲਾ]] | | |- | [[:d:Q20609264|Q20609264]] | [[ਲੇਖਕ:ਗ਼ੁਲਾਮ ਰਸੂਲ ਆਲਮਪੁਰੀ|ਗ਼ੁਲਾਮ ਰਸੂਲ ਆਲਮਪੁਰੀ]] | ''[[:d:Q6581097|ਮਰਦ]]'' | |- | [[:d:Q124145821|Q124145821]] | [[ਲੇਖਕ:ਸੁਖਪਾਲ ਸਿੰਘ ਬਠਿੰਡਾ|ਸੁਖਪਾਲ ਸਿੰਘ ਬਠਿੰਡਾ]] | ''[[:d:Q6581097|ਮਰਦ]]'' | |- | [[:d:Q65396609|Q65396609]] | [[ਲੇਖਕ:ਪ੍ਰਿੰਸੀਪਲ ਗੰਗਾ ਸਿੰਘ|ਪ੍ਰਿੰਸੀਪਲ ਗੰਗਾ ਸਿੰਘ]] | ''[[:d:Q6581097|ਮਰਦ]]'' | |- | [[:d:Q5284740|Q5284740]] | [[ਲੇਖਕ:ਡਾਕਟਰ ਦੀਵਾਨ ਸਿੰਘ ਕਾਲੇਪਾਣੀ|ਡਾ. ਦੀਵਾਨ ਸਿੰਘ]] | ''[[:d:Q6581097|ਮਰਦ]]'' | |} {{Wikidata list end}} h98dguzjh2ruo8k6p9ery6ykou0fjxx ਪੰਨਾ:Shah Behram te husan bano.pdf/11 250 46577 181899 121189 2024-11-19T14:56:34Z Gill jassu 619 /* ਪ੍ਰਮਾਣਿਤ */ 181899 proofread-page text/x-wiki <noinclude><pagequality level="4" user="Gill jassu" />{{rh||(੯)}}</noinclude>ਕਹਾਰੀ। ਜੇ ਮੈਂ ਜਾਣਾ ਇਹ ਮੁਸੀਬਤ ਮੈਨੂੰ ਹੈ ਪੈ ਜਾਂਦੀ ਹੈ। ਅਜ ਦਿਹੜੇ ਏਸ ਚਮਨ ਵਿਚ ਹਰਗਿਜ ਕਦਮ ਨਾ ਪਾਂਦੀ। ਅੰਬਰ ਨਹੀਂ ਅਜ ਕੇਹੜਾ ਆਕੇ ਚਮਨ ਏਸ ਵਿਚ ਵੜਿਆ। ਕਿਸ ਵੇਲੇ ਉਸ ਜਾਲਮ ਮੇਰਾ ਰਖਤ ਚੁਰਾਕੇ ਖੜਿਆ। ਤੁਸੀਂ ਸਈਆਂ ਸਭ ਰਲ ਰਲ ਬੈਠੋ ਦਸੋ ਵਤਨ ਘਰ ਜਾ ਕੇ ਮੈਂ ਹੁਣ ਰਹੀ ਇਕੱਲੀ ਏਥੇ ਆਪਣਾ ਰਖਤ ਲੁਟਾ ਕੇ। ਕਿਆ ਜਾਣਾ ਕਿਆ ਲਿਖਿਆ ਮੈਨੂੰ ਕਿਸ ਫਾਹੀ ਮੈਂ ਫਾਥੀ। ਜੂਹ ਬਗਾਨੀ ਵਤਨ ਬੇਗਾਨਾ ਨਾ ਕੋਈ ਸੰਗ ਨਾ ਸਾਥੀ। ਤੁਸੀਂ ਵਿਦਾ ਹੋ ਜਾਓ ਮੈਥੋਂ ਆਪੋ ਆਪਣੇ ਖਾਨ। ਮੇਰੇ ਹੁਣ ਬਾਜੂ ਪਰ ਭੰਨੇ ਰਹਿ ਗਈ ਦੇਹ ਬਿਗਾਨੇ। {{c|<small>ਪਰੀਆਂ ਦਾ ਹੁਸਨਬਾਨੋ ਨੂੰ ਛਡ ਜਾਣਾ ਤੇ ਹੁਸਨਬਾਨੋ ਦਾ ਸ਼ਾਹਜ਼ਾਦੇ ਤੇ ਆਸ਼ਕ ਹੋਣਾ</small>}} ਓੜਕ ਖਾਹਸ਼ ਰਬ ਡਾਢੇ ਦਾ ਪਿਆ ਵਿਛੋੜਾ ਸਈਆਂ। ਹੋਲਾ ਚਾਰ ਹੁਸਨ ਬਾਨੋ ਥੀ ਸਭ ਵਿਦਾ ਹੋ ਗਈਆਂ ਰੋ ਰੋ ਹੁਸਨ ਬਾਨੋ ਸੀ ਕਹਿੰਦੀ ਬਾਗੇ ਵਿਚ ਅਕੇਲੀ। ਯਾਰਬ ਤੇਰੇ ਬਾਝੋਂ ਮੇਰਾ ਹੋਰ ਨਾ ਕੋਈ ਬੇਲੀ ਉਹ ਹੁਣ ਰੋ ਰੋ ਦਿਲ ਦੇ ਅੰਦਰ ਕਰਦੀ ਸੀ ਇਹ ਝੇੜੇ ਛੁਪਿਆ ਹੋਇਆ ਸ਼ਾਹਜਾਦਾ ਸੀ ਆਨ ਖਲੋਤਾ ਨੇੜੇ। ਅਰਜ ਕਰ ਸ਼ਾਹਜਾਦੇ ਅਗੇ ਕਰ ਕਰ ਗਿਰੀਆ ਜਾਰੀ। ਮੈਂ ਪ੍ਰਦੇਸਨ ਰਾਹ ਮੁਸਾਫਰ ਆਜਜ ਬਹੁਤ ਵਿਚਾਰੀ। ਦੇ ਛਡ ਖਰਤ ਮੇਰਾ ਹੁਣ ਮੈਨੂੰ ਕਰਕੇ ਖੈਰ ਖੁਦਾ ਦਾ ਨਾਮ ਅਲਾਏ ਏਸ ਬੰਦੀ ਨੂੰ ਬੰਦੀਓਂ ਕਰੀਂ ਆ ਜਾਂਦਾ। ਜੇ ਪ੍ਰਦੇਸੀ ਹੋਏ ਮੁਸਾਫਰ ਵਿਛੜਿਆ ਘਰ ਬਾਰੋਂ। ਉਸਤੇ ਬਹੁਤ ਅਹਿਸਾਨ ਮੁਰਵਤ ਕਰੀਏ ਰਬ ਦੇ ਪਾਰੋਂ। ਕਹਿਆ ਸ਼ਾਹਜ਼ਾਦੇ ਸੁਣ ਐ ਦਿਲਬਰ ਮੇਂ ਭੀ ਹਾਂ ਪਰਦੇਸੀ ਖਬਰ ਨਹੀਂ ਹੁਣ ਵਿਛੜਿਆਂ ਨੂੰ ਮੁੜ ਰਬ ਕਦੋਂ ਮਿਲੇਸੀ। ਆਦਮੀ ਆਂਦਾ ਦੇਸ਼ ਜੇਕ ਹਿੰਦੇ ਓਹ ਹੈ ਵਤਨ ਹਮੀਂ ਦਾ। ਕਈ ਹਜਾਰ ਕੋਹਾਂ ਦਾ ਪੈਂਡਾ ਏਥੋਂ ਦੂਰ ਸੁਣੀਂਦਾ। ਫਾਰਸ ਸ਼ਹਿਰ ਵਲਾਇਤ ਮੇਰੀ ਜਿਤਨੀ ਗਿਰਦ ਨਿਵਾਹੀ ਉਹ ਜਿਮੀਂ ਮੇਰੀ ਵਿਚ ਆਹੀ ਤਖਤ ਹਕੂਮਤ ਸ਼ਾਹੀ। ਜੋ ਤਕਦੀਰ ਇਲਾਹੀ ਲਿਖੀ ਆਣ ਮੇਰੇ ਸਿਰ ਵਰਤੀ ਦੇਵ ਸਫ਼ੈਦ ਲਿਆਯਾ ਫੜਕੇ ਏਸ ਦੇਵਾਂ ਦੀ ਧਰਤੀ। ਕਿਥੇ ਰਾਜ ਮੇਰਾ ਹੁਣ ਕਿਥੈ ਫੌਜਾਂ ਮੁਲਕ ਖਜਾਨਾ ਤਖਤੋਂ ਵਕਤ ਪਾਯਾ ਰਬ ਮੈਨੂੰ ਸੁਟਿਆ ਦੇਸ ਬਿਗਾਨੋ। ਆਯਾ<noinclude></noinclude> 1lj4gyxiaz9ulgzawr74cmkpf5lfn2i ਪੰਨਾ:ਬੇਸਿਕ ਸਿਖਿਆ ਕੀ ਹੈ.pdf/14 250 64456 181900 180638 2024-11-19T17:01:24Z Mulkh Singh 386 /* ਗਲਤੀਆਂ ਲਾਈਆਂ */ 181900 proofread-page text/x-wiki <noinclude><pagequality level="3" user="Mulkh Singh" />{{center|8}}</noinclude>ਅਧਿਆਪਕ (Enlightened Teachers ) ਅਤੇ ਅੱਗਰਗਾਮੀ (Progressive) ਟ੍ਰੇਨਿੰਗ ਅਤੇ ਸਿਖਿਆ ਵਿਦਿਆਲਾ ਲੰਮੀ ਉਮਰ ਤੱਕ ਵਿਚਾਰ ਪੂਰਬਕ ਕੰਮ ਨਹੀਂ ਕਰਦੇ ਇਸ ਪ੍ਰਣਾਲੀ ਦੇ ਤੌਰ ਤਰੀਕੇ ਉਪਾਓ ਅਤੇ ਸਾਰਨੀਆਂ ਸਪਸ਼ਟ ਅਤੇ ਨਿਸਚਿਤ ਨਹੀਂ ਬਣ ਸਕਦੇ । {{gap}} ਸਿਖਿਆ ਦੀ ਬੇਸਿਕ ਪ੍ਰਣਾਲੀ ਦੇ ਜਨਮ ਦੇ ਵਿਕਾਸ ਦੇ ਏਸ ਸੰਖੇਪ ਵਿਵਰਨ ਪਿਛੋਂ ਇਹ ਜ਼ਰੂਰੀ ਜਾਪਦਾ ਹੈ ਕਿ ਬੇਸਿਕ ਸਿਖਿਆ ਦੇ ਅਰਥ, ਪਰੀਭਾਸ਼ਾ ਆਸ਼ੇ ਨੂੰ ਅਧਿਕ ਸਪਸ਼ਟ ਕੀਤਾ ਜਾਵੇ ਅਤੇ ਸਕੂਲ ਵਿਚ ਏਸ ਪ੍ਰਣਾਲੀ ਦੀ ਬਦੌਲਤ ਦੋ ਖੂਬੀਆਂ ਅਤੇ ਲਾਭ ਪਾਏ ਜਾਂਦੇ ਹਨ । ਉਸ ਦਾ ਵਿਸਤਾਰ ਨਾਲ ਬਿਆਨ ਕੀਤਾ ਜਾਵੇ:{{bar|1}} {{gap}} 1. ਬੱਚਾ ਸਿਖਿਆ ਦਾ ਕੇਂਦਰ ਹੈ। {{gap}}2. ਗਿਆਨ ਅਤੇ ਵਿਦਿਆ ਇਕ ਅਖੰਡ ਸਮੂਹ (One Integrated whole) ਹੈ । {{gap}}3. ਬੱਚੇ ਕਰ ਕੇ ਸਿਖਣ ਜਾਂ ਆਪਣੀਆਂ ਸ਼੍ਵੇ ਛੰਦ ਕ੍ਰਿਆਵਾਂ (Self Activity) ਦੁਆਰਾ ਸਿਖਦੇ ਹਨ । {{gap}}4. ਚੇਸ਼ਟਾ (Activity) ਪ੍ਰਯੋਜਨ {{SIC|ਸਾਹਿਤ|ਸਹਿਤ}} ਅਤੇ ਉਪਜਾਊ ਹੁੰਦੀ ਹੈ । {{gap}}5 ਸਿਖਿਆ ਦਾ ਮਾਧਿਅਮ ਕੋਈ {{SIC|ਸਿਲਪ|ਸ਼ਿਲਪ}} ਦਾ ਕੰਮ ਰਹਿੰਦਾ ਹੈ । {{gap}}6. ਦੋਵੇਂ ਅਧਿਆਪਕ ਤੇ ਵਿਦਿਆਰਥੀ ਆਪਣੇ ਕੰਮ ਵਿਚ ਭਾਰੀ ਆਜ਼ਾਦੀ ਅਨੁਭਵ ਕਰਦੇ ਹਨ । {{gap}}7. ਬੱਚੇ ਹੱਥ ਦੇ ਕੰਮ ਜਾਂ ਮਿਹਨਤ (Manual Labour) ਦਾ ਸਤਿਕਾਰ ਕਰਦੇ ਹਨ। {{gap}}8. ਦੋਵੇਂ ਅਧਿਆਪਕ ਤੇ ਵਿਦਿਆਰਥੀ ਸਮਾਜਕ ਉਨਤੀ ਲਈ ਕੰਮ ਕਰਦੇ ਹਨ । {{gap}}9. ਮਹਾਤਮਾ ਗਾਂਧੀ ਜੀ ਦੇ ਦਿੱਤੇ ਗਏ ਸੱਚ ਤੇ ਅਹਿੰਸਾ ਦੇ ਆਦਰਸ਼ ਨੂੰ ਮੁਖ ਰਖ ਕੇ ਵਿਸ਼ਵ ਸ਼ਾਂਤੀ (World peace) ਦਾ ਜਤਨ ਕਰਦੇ ਹਨ। {{gap}} ਸਿਖਿਆ ਦੀ ਬੇਸਿਕ ਪ੍ਰਣਾਲੀ ਦੇ ਹੱਕ ਵਿਚ ਜੋ ਦਾਹਵੇ ਉਪਰ ਦਿੱਤੇ ਗਏ ਹਨ। ਅਗੇ ਉਨ੍ਹਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਜਾਂਦੀ ਹੈ । {{center|{{bar|2}} {{bar|2}} {{bar|2}} {{bar|2}} }}<noinclude></noinclude> hiejx5u353hc3s7i5bfpg09yk6qnfze ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/30 250 64550 181898 181866 2024-11-19T12:00:06Z Taranpreet Goswami 2106 /* ਗਲਤੀਆਂ ਲਾਈਆਂ */ 181898 proofread-page text/x-wiki <noinclude><pagequality level="3" user="Taranpreet Goswami" />{{c|(10)}}</noinclude>ਹੋਏ ਤਿਆਰ ਸਵਾਰੀਆਂ ਨੂੰ॥ ਰਥ ਬੱਘੀਆਂ ਪੀਨਸਾਂ ਪਾਲ ਕੀ ਲੈ ਚੱਲੇ ਤੁਰਤ ਕਹਾ ਇਕ ਹਾਰੀਆਂ ਨੂੰ ਢੋਲਾਂ ਨੌ ਬਤਾਂਤਸ਼ਿਆਂ ਸ਼ੋਰ ਪਾਯਾ ਰੰਗਾ ਰੰਗ ਦੇ ਸਾਜ ਸਤਾਰੀਆਂ ਨੂੰ॥ ਕਈ ਤਾ ਇਫ਼ੇ ਆਨ ਕੇ ਗਿਰਦ ਹੋਏ ਚੜ੍ਹ ਚਾਉ ਘਨੇ ਨੱਚ ਨਹਾਰੀਆਂ ਨੂੰ॥ ਮਲੇ ਅਤਰ ਅੰਬੀਰ ਸੁਹਾਗਨਾਂ ਨੇ ਅਤੇ ਕੱਪੜੇ ਖ਼ੂਬ ਕਵਾਰੀਆਂ ਨੂੰ॥ ਮਹਿਲੀਂ ਔਰਤਾਂ ਔਰਤਾਂ ਨਜ਼ਰ ਆਵਨ ਜਿਵੇਂ ਰੋਕੇ ਬਸੰਤਕ ਯੂਰੀਆਂ ਨੂੰ॥ ਪਹਿਨ ਕੱਪੜੇ ਸਬਜ਼ ਸਫ਼ੈਦ ਸੂਹੇ ਉਤੇ ਲਾਇਕੇ ਗੋਦਕ ਨਾਰੀਆਂ ਨੂੰ॥ ਮਿਰਚ ਮੋਰ ਚਿੜੀ ਬਾਗ ਲਏ ਕੋਈ ਇਕ ਲਂਦੀਆਂ ਲਾਲ ਫੁਲਕਾਰੀਆਂ ਨੂੰ॥ ਦੇ ਖਨ ਜਾਇਕੇ ਸ਼ੀਰੀ ਦੀ ਸ਼ਕਲ ਤਾਈਂ ਅਤੇ ਕਹਿੰਦੀਆਂ ਸ਼ੁਕਰ ਗੁਜ਼ਾਰੀਆਂ ਨੂੰ॥ ਇੱਕ ਦੇਨੁ ਬਾਰਕਾਂ ਸ਼ਗਨ ਪਾਵਨ ਬੈਠ ਨਫੋਲ ਕਹਾਨੀਆਂ ਸਾਰੀਆਂ ਨੂੰ॥ ਆਖਨ ਮਾਉਂ ਨੂੰ ਗ਼ਮਨਾਂ ਕਰੀਂ ਕੋਈ ਅਗੇ ਸਾਈਂ ਦੀਆਂ ਵੇਖ ਦਾਤਾਰੀਆਂ ਨੂੰ॥ ਹੁਣ ਧੀ ਹੋਈ ਫੇਰ ਪੁੱਤ ਹੋਸੀ ਫਲ ਪੌਨ ਲੱਗੇ ਫੁਲਵਾਰੀਆਂ ਨੂੰ॥ ਧੂੰਮ ਧਾਮ ਹੋਈ ਇਸ ਤੰਬੋਲ ਅੰਦਰ ਸਭ ਹੋਏ ਤਿਆਰ ਤਿਆਰੀਆਂ ਨੂੰ॥ ਲਈ ਹਾਜ਼ਰੀ ਸ਼ਾਹਨੇ ਪਲਟਨਾਂ ਦੀ ਬਹੁਤ ਹੋਈ ਪੈਦਾਇਸ਼ ਬਜ਼ਾਰੀਆਂ ਨੂੰ॥ ਤੋਪਾਂ ਸ਼ਲਕ ਤੋਂ ਆਨ ਮੈਦਾਨ ਮੱਲੇ ਅਤੇ ਚੋਟ ਦੀ ਚੋਟ ਦੀਵਾਰੀਆਂ ਨੂੰ॥ ਦੇਕੇ ਦੌਲਤਾਂ ਸਭ ਸਿਪਾਹ ਤਾਈਂ ਗਿਆ ਬਾਦਸ਼ਾਹ ਖ਼ਾਸ ਅਟਾਰੀਆਂ ਨੂੰ॥ ਰੋਸ਼ਨ ਰਾਤ ਨੂੰ ਬਹੁਤ ਚਰਾਗ਼ ਹੋਏ ਅਤੇ ਖ਼ੂਬ ਮਤਾਬੀਆਂ ਬਾਰੀਆਂ ਨੂੰ॥ ਦੇਖ ਸ਼ੀਰੀਂ ਦਾ ਬਾਪਨੇ ਮੁੱਖ ਸ਼ੀਰੀਂ ਦਿਲੋਂ ਸੁੱਟਿਆ ਬੇਕਰਾਰੀਆਂ ਨੂੰ॥ ਕੀਤੇ ਵਾਰਨੇ ਮੋਹਰਾਂ<noinclude></noinclude> ij1yvgj4rl00iej49avfku9of68mfoj